ਜਲੰਧਰ ਦੇ ਬਬਰੀਕ ਚੌਕ ਵਿਖੇ ਨਗਰ ਨਿਗਮ ਦੀ ਜ਼ੋਨ ਚਾਰ ਦੇ ਵੱਲੋਂ ਵੀਰ ਬਬਰੀਕ ਚੌਕ ਵਿਖੇ ਲਗਾਏ ਗਏ ਬੂਟੇ
ਜਲੰਧਰ (ਵਰਿੰਦਰ ਸਿੰਘ) ਇਸ ਮੌਕੇ ਤੇ ਇੱਥੇ ਜ਼ੋਨ ਚਾਰ ਦੇ ਜੇ ਈ ਹਰਿੰਦਰ ਸਿੰਘ ਰਵੀ ਬਾਬਾ ਜੀ ਸੁਪਰਵਾਈਜ਼ਰ ਜ਼ੋਨ ਨੰਬਰ ਚਾਰ ਅੰਕੁਸ਼ ਥਾਪਰ ਵਿਕਰਮ ਸਿੰਘ ਰਵੀ ਕੁਮਾਰ ਕਮਲਜੀਤ ਕੁਮਾਰ ਸਤਨਾਮ ਸਿੰਘ ਸ਼ਰਮਾ ਵੀ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਉੱਥੇ ਬੂਟੇ ਲਗਾ ਕੇ ਇਹ ਸੁਨੇਹਾ ਦਿੱਤਾ ਗਿਆ ਕਿ ਸਭ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਭਾਰਤ ਨੂੰ ਸਵੱਛ ਅਤੇ ਪ੍ਰਦੂਸ਼ਣ ਰਹਿਤ ਬਣਾਇਆ ਜਾ ਸਕੇ


