ਧਰਮਸ਼ਾਲਾ ਪ੍ਰਬੰਧਕ ਕਮੇਟੀ ਵਲੋ ਪੌਦੇ ਲਗਾਏ ਗਏ ਕੋਟ ਸਦੀਕ

pin up bet

ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ, ਕੋਟ ਸਦੀਕ ਅਤੇ ਇਲਾਕਾ ਨਿਵਾਸੀਆਂ ਵੱਲੋਂ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ, ਵਾਤਾਵਰਨ ਪ੍ਰੇਮੀਆਂ ਨੇ ਪਿੰਡ ਕੋਟ ਸਦੀਕ ਵਿਚ ਹਰ ਸਾਲ ਦੀ ਤਰਾ ਇਸ ਬਾਰ ਵੀ 100 ਪੌਦੇ ਲਗਾਏ, ਅਤੇ ਪੌਦੇ ਲਗਾਉਣ ਸਮੇਂ ਸੁਰਿੰਦਰ ਪਾਲ,
ਬਖਸ਼ੀਸ਼ ਸਿੰਘ,ਹਰਬੰਸ ਲਾਲ, ਪਰਸ਼ੋਤਮ ਲਾਲ, ਗੁਰਮੀਤ ਸਿੰਘ ,ਗੁਰਕੀਰਤ ਸਿੰਘ, ਮਹਿੰਦਰ ਪਾਲ, ਸੋਨੂੰ ਗਰੋਵਰ ਅਤੇ ਭਾਟੀਆ ਨੇ ਪੌਦੇ ਲਗਾਏ,

Spread the love

Leave a Reply

Your email address will not be published. Required fields are marked *