ਵਿਧਾਇਕ ਸੁਸ਼ੀਲ ਰਿੰਕੂ ਨੂੰ ਐਮ ਐਲ ਏ ਟਿਕਟ ਮਿਲਣ ਤੇ ਗ੍ਰੀਨ ਐਨੀਵਿਊ ਵਾਸੀਆਂ ਵੱਲੋਂ ਜਤਾਈ ਗਈ ਖੁਸ਼ੀ

ਜਲੰਧਰ( ਵਰਿੰਦਰ ਸਿੰਘ ) ਜਲੰਧਰ ਵੈਸਟ ਤੋਂ ਵਿਧਾਇਕ ਸੁਸ਼ੀਲ ਰਿੰਕੂ ਨੂੰ ਐੱਮ ਐੱਲ ਏ ਕਾਂਗਰਸ ਦੀ ਟਿਕਟ ਮਿਲਣ ਤੇ ਗ੍ਰੀਨ ਐਵੇਨਿਊ ਦੇ ਵਾਸੀਆ ਉਨ੍ਹਾਂ ਨੂੰ ਵਧਾਈ ਦੇਣ ਪੁੱਜੇ
ਜਿੱਥੇ ਕਿ ਉਨ੍ਹਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਨਾਲ ਹੀ ਇਸ ਮੌਕੇ ਗਰੀਨ ਐਵੇਨਿਊ ਸੋਸਾਇਟੀ ਦੇ ਮੈਂਬਰ ਰਾਜੂ ਠਾਕੁਰ ਰਾਜਾ ਰਾਮਗੜ੍ਹੀਆ ਬਾਲ ਕ੍ਰਿਸ਼ਨ ਬਾਲੀ ਲੱਖਾ ਸਿੰਘ ਜੱਗੀ ਅਤੇ ਹਰਭਜਨ ਸਿੰਘ ਵੀਹ ਮੌਜੂਦ ਰਹੇ।

Spread the love

Leave a Reply

Your email address will not be published. Required fields are marked *